ਡੀ.ਜੀ.ਪੀ ਵੀ ਕੇ ਭਾਵਰਾ ਨੇ ਛੁੱਟੀ ਕੀਤੀ ਅਪਲਾਈ, ਪੰਜਾਬ ਨੂੰ ਜਲਦੀ ਮਿਲ ਸਕਦਾ ਹੈ ਨਵਾਂ ਡੀਜੀਪੀ

ਚੰਡੀਗੜ੍ਹ, 1 ਜੁਲਾਈ, 2022: ਪੰਜਾਬ ਦੇ ਡੀ ਜੀ ਪੀ ਵੀ ਕੇ ਭਾਵੜਾ ਛੁੱਟੀ ’ਤੇ ਚਲੇ ਗਏ ਹਨ। ਦ ਪੰਜਾਬ ਵਾਇਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੀ ਕੇ ਭਾਵਰਾ ਨੇ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਲਈ ਅਰਜ਼ੀ ਦੇਣ ਤੋਂ ਬਾਅਦ ਛੁੱਟੀ ਲੈ ਲਈ ਹੈ ਅਤੇ ਸੰਭਾਵਨਾ ਹੈ ਕਿ ਆਉਂਦੇ ਦਿਨਾਂ ਵਿਚ ਪੰਜਾਬ ਨੂੰ ਕਾਰਜਕਾਰੀ ਰੂਪ ਵਿੱਚ … Continue reading ਡੀ.ਜੀ.ਪੀ ਵੀ ਕੇ ਭਾਵਰਾ ਨੇ ਛੁੱਟੀ ਕੀਤੀ ਅਪਲਾਈ, ਪੰਜਾਬ ਨੂੰ ਜਲਦੀ ਮਿਲ ਸਕਦਾ ਹੈ ਨਵਾਂ ਡੀਜੀਪੀ